ਆਪਣੀ ਧੀ ਦਾ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਨ ਵਾਲੇ ਬਾਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਗ੍ਰਿਫਤਾਰ
#sidhanaTodayNews
ਸੋਸਲ ਮੀਡੀਆ ਤੇ ਵਾਇਰਲ ਹੋ ਰਹੀ ਉਕਤ ਵੀਡੀਓ ਵਿੱਚ ਇਕ ਵਿਅਕਤੀ ਛੋਟੀ ਲੜਕੀ ਨੂੰ ਬੁਰੇ ਤਰੀਕੇ ਨਾਲ ਕੁੱਟ ਰਿਹਾ ਸੀ!ਜਿਸ ਤੇ ਬਰਨਾਲਾ ਪੁਲਿਸ ਵੱਲੋਂ ਤਰੁੰਤ ਕਰਵਾਈ ਕਰਦੇ ਹੋਏ ਉੱਕਤ ਦੋਸ਼ੀ ਜੰਟਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਹਿਤਾ ਵਿਰੁਧ FIR No. 96 U/S 307,342,506 IPC & 75 Juvenile Act ਥਾਣਾ ਤਪਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ!