ਕਿਸਾਨ ਨੇ ਡੀਸੀ ਦੇ ਦਫਤਰ ਵਿੱਚ ਖਾਧਾ ਜਹਿਰ
(daljeet singh sidhana)
ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਕਲਾਂ ਦੇ ਕਿਸਾਨ ਨੇ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਵਿੱਚ  ਜਹਿਰੀਲਾ ਪਦਾਰਥ ਖਾਕੇ ਆਤਮ ਹੱਤਿਆ ਕਰਨ ਦੀ ਕੋਸਿਸ ਕੀਤੀ ।