ਬਠਿੰਡਾ ਪੁਲੀਸ ਨੇ ਲੁੱਟਾ ਖੋਹਾਂ ਕਰਨ ਵਾਲਾ ਇੱਕ ਵਿਆਕਤੀ ਗ੍ਰਿਫਤਾਰ ਕੀਤਾ ।

ਬਠਿੰਡਾ/ ਦਲਜੀਤ ਸਿੰਘ ਸਿਧਾਣਾ

ਬਠਿੰਡਾ ਪੁਲੀਸ ਦੇ ਸੀਆਈਏ ਸਟਾਫ -1 ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਪਾਸੋਂ ਖੋਹ ਕੀਤੇ 2 ਮੋਬਾਇਲ ਫੋਨ 8 ਮੋਟਰਸਾਈਕਲ 1 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਹਨ ਫੜਿਆ ਗਿਆ ਸੀ ਦੋਸ਼ੀ ਪੁਲੀਸ ਪਾਰਟੀ ਨਾਲ ।
#punjabpoliceindia#punjabhuntak