“ਤਾਂਤਰਿਕ ਪਿਛੇ ਲੱਗ ਕੇ ਬਣਾਏ, ਗੈਰਸਮਾਜਿਕ ਸਬੰਧਾ ਨੇ ਕੀਤੀ ਜਿੰਦਗੀ ਤਬਾਹ……!”ਮਾਪਿਆ ਦੀ ਕਾਮੁਕ ਪ੍ਰਬਿਰਤੀ ਨੇ ਬੱਚਿਆਂ ਦਾ ਭਵਿੱਖ ਕਾਲਾ ਕੀਤਾ….!
ਇੱਜਤ ਅਤੇ ਪੈਸੇ ਗੁਆਉਣ ਤੋ ਬਾਅਦ ਚਾਰ ਸਾਲ ਦੀ ਧੀ ਨੂੰ ਕੁਛੜ ਚੁੱਕੀ ਇਨਸਾਫ ਲਈ ਭਟਕ ਰਹੀ ਐ ਰਾਮਪੁਰਾ ਦੀ ਅੋਰਤ ਤਾਂਤਰਿਕ ਦਾ ਪੁਆਇਆ ਪੁਆੜਾ, ਅਖੇ ਕੋਠੀ ਨਾ ਕਰਵਾਉਗੇ ਤਾਂ…