Category: ਮੁੱਖ ਖ਼ਬਰਾਂ

ਭਾਰਤੀ ਡਰੱਗ ਕੰਟਰੋਲਰ ਵੱਲੋਂ ਕੋਵਿਡ-19 ਟੀਕੇ ਦੇ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਟ੍ਰਾਇਲ ਨੂੰ ਹਰੀ ਝੰਡੀ

ਨਵੀਂ ਦਿੱਲੀ, 3 ਅਗਸਤ ਭਾਰਤੀ ਡਰੱਗ ਕੰਟਰੋਲਰ (ਡੀਸੀਜੀਆਈ) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਦੇ ਟੀਕੇ ਦੇ ਮੁਲਕ ਵਿੱਚ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਪ੍ਰੀਖਣ ਲਈ ਭਾਰਤੀ ਸੀਰਮ ਇੰਸਟੀਚਿਊਟ…