ਵਿਧਾਇਕ ਬਲਕਾਰ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਡਾਇਮੰਡ ਇੰਮੀਗ੍ਰੇਸ਼ਨ ਕੌਨ: ਦਾ ਉਦਘਾਟਨ ਕੀਤਾ।
ਭਗਤਾ ਭਾਈਕਾ, 27 ਮਾਰਚ, ਦਲਜੀਤ ਸਿੰਘ ਸਿਧਾਣਾ/ਬਲਤੇਜ ਸੰਧੂ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕਸਬਾ ਭਗਤਾ ਭਾਈਕਾ ਵਿਖੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਬਾਜਾਖਾਨਾ ਸੜਕ ਤੇ (ਨੇੜੇ ਐਚਡੀਐਫਸੀ ਬੈਂਕ) ਨਵੇਂ ਖੁੱਲੇ ਡਾਇਮੰਡ ਇੰਮੀਗ੍ਰੇਸ਼ਨ ਕੌਨਸਲਟੈਨਟਸ ਭਗਤਾ ਭਾਈਕਾ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਅਮਨਦੀਪ ਸਿੰਘ ਐਮਡੀ ਤੇ ਕੁਲਵੰਤ ਸਿੰਘ ਡਾਇਰੈਕਟਰ ਨੇ ਬੀਬਾ ਜਿੰਦਰ ਕੌਰ ਸਿੱਧੂ ਨੂੰ ਸਵਾਗਤ ਕਰਦਿਆ ਜੀ ਆਇਆ ਕਿਹਾ।ਉਹਨਾਂ ਨਾਲ ਹੋਰਨਾਂ ਤੋ ਇਲਾਵਾ ਪਰਮਜੀਤ ਕੌਰ ਸਿੱਧੂ , ਗੁਰਪ੍ਰੀਤ ਕੌਰ, ਵੀਨੂ ਜੇਠੀ, ਗੁਰਵਿੰਦਰ ਕੌਰ ਅਤੇ ਸਟਾਫ ਮੈਂਬਰ ਨਵਪ੍ਰੀਤ ਕੋਰ ਤੇ ਨਵਦੀਪ ਕੌਰ ਆਦਿ ਹਾਜਰ ਸਨ।