ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਸਮਾਜਿਕ, ਰਾਜਨੀਤਕ ‘ਤੇ ਧਾਰਮਿਕ ਸਖਸੀਅਤਾ ਨੇ ਭਰੀ ਹਾਜ਼ਰੀ।

ਬਠਿੰਡਾ, ( ਦਲਜੀਤ ਸਿੰਘ ਸਿਧਾਣਾ )

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਦੇ ਵੱਡੇ ਭਰਾ ਸਵ: ਤੇਜਾ ਸਿੰਘ ਚਾਹਿਲ ( ਸਾਬਕਾ ਸਰਪੰਚ, ਸਾਬਕਾ ਡਾਇਰੈਕਟਰ ਲੈੰਡ ਮਾਰਗੇਜ਼ ਬੈੰਕ ਬਠਿੰਡਾ) ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਰੋਹ ਪਿੰਡ ਨੰਦਗੜ ਦੇ ਗੁਰੂਦੁਆਰਾ ਮੋਢਾ ਸਰ ਸਾਹਿਬ ਵਿਖੇ ਹੋਇਆ,ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਵਾਲੇ ਦੇ ਜਥੇ ਨੇ ਕੀਰਤਨ ਕੀਤਾ ।ਉਪਰੰਤ ਓੁਹਨਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ, ਇਸ ਮੌਕੇ ਰਾਜਿੰਦਰਪਾਲ ਸਿੰਘ ਥਰਾਜ਼ ਨੇ ਸਵ: ਤੇਜਾ ਸਿੰਘ ਦੇ ਪਰਿਵਾਰਿਕ ਪਿਛੋਕੜ ਅਤੇ ਜੀਵਨ ਤੇ ਚਾਣਨ਼ਾ ਪਾਇਆ ਅਤੇ ਸਾਬਕਾ ਮੰਤਰੀ ਚਿਰੰਜ਼ੀ ਲਾਲ ਗਰਗ, ਵਿਧਾਇਕ ਜਗਰੂਪ ਗਿੱਲ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤ ਲਾਲ ਅਗਰਵਾਲ ਵੱਲੋੰ ਸ਼ਰਧਾਂਜ਼ਲੀ ਭੇੰਟ ਕੀਤੀ ਗਈ। ਜਥੇ• ਸਰਬਜ਼ੀਤ ਸਿੰਘ ਡੂਮਵਾਲੀ ਸੰਯੁਕਤ ਅਕਾਲੀ ਦਲ ਦੇ ਦੇ ਪ੍ਰਧਾਨ ਸੁਖਦੇਵ ਸਿੰਘ ਢੀੰਡਸਾ ਵੱਲੋੰ, ਭਾਈ ਅਮ੍ਰਿਤਪਾਲ ਸਿੰਘ ਛੰਦੜਾਂ ਯੂਥ ਪ੍ਰਧਾਨ ਅਕਾਲੀਦਲ ਅਮ੍ਰਿਤਸਰ ਅਤੇ ਜਥਿੰਦਰ ਸਿੰਘ ਥਿੰਦ ਜਨਰਲ ਸਕੱਤਰ ਅਕਾਲੀਦਲ ਅਮ੍ਰਿਤਸਰ , ਗੁਰਪ੍ਰੀਤ ਸਿੰਘ ਬਾਜਵਾ ਯੂਥ ਅਗੂ, ਸਰਦਾਰ ਸਿਮਰਨਜੀਤ ਸਿੰਘ ਮਾਨ ਮੈੰਬਰ ਪਾਰਲੀਮੈੰਟ ਵੱਲੋੰ, ਜਥੇ ਬਲਕਾਰ ਸਿੰਘ ਬਰਾੜ ਬੀਬਾ ਹਰਸਿਮਰਤ ਕੌਰ ਬਾਦਲ ਮੈਬਰ ਪਾਰਲੀਮੈੰਟ ਵੱਲੋੰ, ਸੰਦੀਪ ਸਿੰਘ ਢਿੱਲੋੰ ਕੋਟਫੱਤਾ ਵਿਧਾਇਕ ਅਮਿਤ ਰਤਨ ਕੋਟਫੱਤਾ ਬਠਿੰਡਾ ਦਿਹਾਤੀ ਵੱਲੋੰ ਅਤੇ ਡਾਕਟਰ ਗੁਰਚਰਨ ਸਿੰਘ ਵਿਰਕ ਸਿਵਲ ਏਅਰਪੋਰਟ ਬਠਿੰਡਾ ਮਨੇਜਮੈਂਟ ਵੱਲੋੰ ਸ਼ੋਕ ਸੰਦੇਸ਼ ਲੈਕੇ ਪੁੱਜੇ, ਇਹਨਾਂ ਓੁੱਕਤ ਸਿਆਸੀ ਵਿਆਕਤੀਆਂ ਵੱਲੋੰ ਭੇਜੇ ਸ਼ੋਕ ਸੁਨੇਹਿਆਂ ਦੌਰਾਨ ਹੋਰ ਅਨੇਕਾਂ ਸੰਤਾਂ ਮਹਾਪੁਸ਼ਰਾਂ ਵੱਲੋੰ ਸੋਕ ਸੁਨੇਹੇ ਭੇਜੇ ਗਏ ਜੋ ਸਟੇਜ਼ ਸੰਚਾਲਕ ਫੈਡਰੇਸ਼ਨ ਆਗੂ ਭਾਈ ਪ੍ਰਗਟ ਸਿੰਘ ਭੋਡੀਪੁਰਾ ਵੱਲੋੰ ਪੜੇ ਗਏ। ਜਥੇਦਾਰ ਨੰਦਗੜ ਦੇ ਸਪੁੱਤਰ ਸ਼ਿਵਰਾਜ਼ ਸਿੰਘ( ਐਸ ਪੀ) ਨੇ ਪਰਿਵਾਰ ਵੱਲੋੰ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਜਗਸ਼ੀਰ ਸਿੰਘ ਕਲਿਆਣ ਹਲਕਾ ਨਿਗਰਾਨ ਭੁੱਚੋ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਤਲਵੰਡੀ ਸਾਬੋ, ਸ਼ਰੋਮਣੀ ਕਮੇਟੀ ਮੈੰਬਰ ਅਮਰੀਕ ਸਿੰਘ ਕੋਟਸ਼ਮੀਰ, ਕਿਰਨਜੀਤ ਸਿੰਘ ਜਨਰਲ ਸਕੱਤਰ ਕਾਂਗਰਸ, ਕਰਨਲ ਵਿਸ਼ਵਾ ਮਿੱਤਰ ਐਮ ਡੀ ਆਦੇਸ਼ ਹਸ਼ਪਤਾਲ, ਡਾ. ਬਲਜਿੰਦਰ ਸਿੰਘ ਨੰਦਗੜ, ਬਲਜ਼ੀਤ ਸਿੰਘ ਗੰਗਾ, ਟਿੱਕਾਜ਼ੀਤ ਸਿੰਘ ਪੱਕਾਕਲਾਂ, ਜਥੇ ਖੇਤਾ ਸਿੰਘ ਬੰਬੀਹਾ, ਇਕਬਾਲ ਸਿੰਘ ਬਰਾੜ ਜੇਲ ਸੁਪਰਡੈੰਟ, ਗੁਰਵਿੰਦਰ ਗੋਰਾ ਮੁਹਾਲਾਂ, ਬਲਜ਼ੀਤ ਸਿੰਘ ਸਰਪੰਚ, ਕੌੰਸਲਰ ਬਲਰਾਜ਼ ਸਿੰਘ ਪੱਕਾ, ਇਕਬਾਲ ਸਿੰਘ ਗੁੰਮਟੀ, ਨਛੱਤਰ ਸਿੰਘ ਅਬੁੱਲ ਖੁਰਾਣਾ, ਸੁਖਪਾਲ ਸਿੰਘ ਗੋਨਿਆਣਾ, ਮਨਜ਼ੀਤ ਸਿੰਘ ਡੇਲਵਾਂ, ਬਲਦੇਵ ਸਿੰਘ ਬੀਬੀਵਾਲਾ, ਨੀਟਾ ਸਿੰਘ ਸਰਪੰਚ ਬਾਜ਼ਕ, ਕੁਲਵਿੰਦਰ ਢੁੱਲੋੰ ਕੋਟਫੱਤਾ, ਸੂਬਾ ਸਿੰਘ ਭੋਖੜਾ, ਸੰਤੋਖ ਸਿੰਘ, ਮੁੱਖਤਿਆਰ ਸਿੰਘ ਖੇਤੀਬਾੜੀ ਅਧਿਕਾਰੀ, ਐੰਡਵੋਕੇਟ ਮਨੋਹਰ ਲਾਲ, ਜਥੇ. ਚਮਕੌਰ ਸਿੰਘਪੂਹਲੀ, ਪਰਮਜੀਤ ਸਿੰਘ ਪੂਹਲੀ, ਜਥੇ. ਜਗਸੀਰ ਸਿੰਘ ਬੱਲੂਆਣਾ, ਦਰਸ਼ਨ ਸਿੰਘ ਸਰਪੰਚ ਥਰਾਜ਼, ਰਣਜੀਤ ਸਿੰਘ ਪੱਥਰਾਲਾ, ਦਰਸ਼ਨ ਸਿੰਘ ਮੰਡੀਕਲਾਂ, ਹਰਕੇਵਲ ਸਿੰਘ ਬਾਜ਼ਕ, ਡਾ. ਜਗਦੀਸ਼ ਸਿੰਘ ਚੀਫ ਐਗਰੀਕਲਚਰ, ਡਾ. ਮੁਖਤਿਆਰ ਸਿੰਘ ਬਰਾੜ, ਦਵਿੰਦਰ ਸਿੰਘ ਅਬੁਲਖੁਰਾਣਾ,ਗੁਰਪ੍ਰੀਤ ਸਿੰਘ, ਰਾਜਵੀਰ ਸਿੰਘ ਮਾਨ, ਜਤਿੰਦਰ ਸਿੰਘ ਅਲਕੜਾ, ਅੰਗਰੇਜ਼ ਸਿੰਘ ਦਿਓੁਣ, ਜਵਾਹਰ ਸਿੰਘ ਨੰਦਗੜ, ਡਾ. ਸਰੂਪ ਸਿੰਘ ਭਗਤਾ, ਮਾਲਵਾ ਕਵਿਸ਼ਰੀ ਸਾਹਿਤ ਸਭਾ ਦੇ ਢਾਡੀ ਬਲਵਿੰਦਰ ਸਿੰਘਭਗਤਾ,ਬਾਬਾ ਪ੍ਰੀਤਮ ਸਿੰਘ ਮੱਲ੍ਹੜੀ ਵਾਲੇ,ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ,ਸੁਖਜੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਦਗੜ, ਹਰਚਰਨ ਸਿੰਘ ਨੰਦਗੜ, ਸੰਤਾ ਸਿੰਘ ਥਰਾਜ਼ (ਭਰਾਤਾ) ਸਮੇਤ ਪਿੰਡ ਨੰਦਗੜ ਤੇ ਥਰਾਜ਼ ਦੇ ਪੱਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਮੌਜੂਦ ਸਨ